State School of Sports Jalandhar ਵਿੱਚ ਦਾਖਲਾ ਮੁਹਿੰਮ ਅਧੀਨ ਇੱਕ ਵਿਸ਼ੇਸ਼ ਪ੍ਰਚਾਰ ਸ਼ੁਰੂ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਧੇਰੇ ਬੱਚਿਆਂ ਦਾ ਦਾਖਲਾ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਮੁਫ਼ਤ ਤੇ ਵਿਗਿਆਨਕ ਅਧਿਆਪਨ ਵਿਧੀ ਦੈਣੀ ਹੈ। ਆਓ, ਮਿਲ ਕੇ ਇੱਕ ਨਵੀਂ ਲਹਿਰ ਚਲਾਈਏ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਉੱਚਤਮ ਗੁਣਵੱਤਾ ਦੀ ਪੜ੍ਹਾਈ ਦੇ ਉਦੇਸ਼ ਨਾਲ ਜੋੜੀਏ।